‘ਜੀਅ ਕਰਦੈ’ ਗ਼ਜ਼ਲ ਸੰਗ੍ਰਹਿ : ਇਕ ਅਧਿਐਨ

PAPER ID:IJIM/Vol. 10 (IV)/ August/58-67/10

AUTHOR : Ms. Manpreet Kaur [I] Major Singh [II]

TITLE : ‘ਜੀਅ ਕਰਦੈ’ ਗ਼ਜ਼ਲ ਸੰਗ੍ਰਹਿ : ਇਕ ਅਧਿਐਨ (jee karadee gazal sangrah : ik adhyaay)

ABSTRACT:ਸਾਰਾਂਸ਼ ਇਸ ਖੋਜ-ਪੇਪਰ ਵੱਿਚ ਪੰਜਾਬੀ ਗ਼ਜ਼ਲ ਦੇ ਵਕਿਾਸ ਅਤੇ ਮਹੱਤਤਾ ਦਾ ਵਸਿ਼ਲੇਸ਼ਣ ਕੀਤਾ ਗਆਿ ਹੈ, ਜਸਿਦਾ ਆਧਾਰ ਉਭਰਦੀ ਸ਼ਾਇਰਾ ਸਮਿਰਨ ਅਕਸ ਦਾ ਪਹਲਿਾ ਗ਼ਜ਼ਲ-ਸੰਗ੍ਰਹ ਿ‘ਜੀਅ ਕਰਦੈ’ ਹੈ। ਗ਼ਜ਼ਲ, ਜੋ ਕ ਿਪੰਜਾਬੀ ਦਾ ਮੌਲਕਿ ਕਾਵ ਿਰੂਪ ਨਹੀਂ ਸੀ, ਅਰਬੀ, ਫ਼ਾਰਸੀ ਅਤੇ ਉਰਦੂ ਰਾਹੀਂ ਪੰਜਾਬੀ ਸਾਹਤਿ ਜਗਤ ਵੱਿਚ ਆਪਣੀ ਨਵਿੇਕਲੀ ਪਛਾਣ ਬਣਾਉਣ ਵੱਿਚ ਸਫਲ ਰਹੀ ਹੈ। ਪਹਲਿਾਂ ਇਹ ਕੇਵਲ ਪ੍ਰੇਮ ਤੱਕ ਸੀਮਤਿ ਸੀ, ਪਰ ਅਜੋਕੇ ਸਮੇਂ ਵੱਿਚ ਇਸ ਦਾ ਵਸਿ਼ਾ-ਖੇਤਰ ਬਹੁਤ ਵਸਿ਼ਾਲ ਹੋ ਗਆਿ ਹੈ, ਜਸਿ ਵੱਿਚ ਤਸੱਵੁਫ਼, ਅਖ਼ਲਾਕ, ਫਲਸਫ਼ਾ, ਸਮਾਜਕ ਅਤੇ ਰਾਜਨੀਤਕਿ ਮੁੱਦੇ ਵੀ ਸ਼ਾਮਲ ਹਨ। ਸਮਿਰਨ ਅਕਸ ਦੀਆਂ ਗ਼ਜ਼ਲਾਂ ਵੱਿਚ ਇਸ਼ਕ ਮਜਿ਼ਾਜੀ ਅਤੇ ਇਸ਼ਕ ਹਕੀਕੀ ਦੋਵੇਂ ਪਾਸਆਿਂ ਦੀ ਝਲਕ ਮਲਿਦੀ ਹੈ। ਉਸ ਨੇ ਕੇਵਲ ਪ੍ਰੇਮ-ਪਆਿਰ ਹੀ ਨਹੀਂ, ਸਗੋਂ ਔਰਤ ਦੀ ਸਥਤਿੀ, ਜਾਤ-ਪਾਤ, ਵੰਡ ਦਾ ਦਰਦ, ਭੌਤਕਿਵਾਦ, ਰਾਜਨੀਤਕ ਭ੍ਰਸਿ਼ਟਾਚਾਰ, ਜੰਗ ਤੇ ਦਹਸਿ਼ਤਗਰਦੀ ਵਰਗੇ ਸਾਰੇ ਸਮਾਜਕ ਮਸਲੇ ਵੀ ਆਪਣੀ ਗ਼ਜ਼ਲ ਦਾ ਹੱਿਸਾ ਬਣਾਏ ਹਨ। ਉਸ ਦੀ ਕਲਮ ਕਈ ਵਾਰ ਬਗਾਵਤੀ ਸੁਰਾਂ ਨਾਲ ਭਰਪੂਰ ਦਸਿਦੀ ਹੈ, ਜਸਿ ਰਾਹੀਂ ਉਹ ਗ਼ਜ਼ਲ ਨੂੰ ਸਰਿਫ਼ ਕਲਾ ਨਹੀਂ ਸਗੋਂ ਇਕ “ਇਬਾਦਤ” ਵਜੋਂ ਪੇਸ਼ ਕਰਦੀ ਹੈ। ਖੋਜ ਪੇਪਰ ਵੱਿਚ ‘ਜੀਅ ਕਰਦੈ’ ਗ਼ਜ਼ਲ ਸੰਗ੍ਰਹ ਿਦੇ ਵਧਿਾਨ ਪੱਖ ਦੀ ਵੀ ਜਾਂਚ ਕੀਤੀ ਗਈ ਹੈ—ਮਤਲਾ, ਕਾਫੀਆ, ਰਦੀਫ਼ ਅਤੇ ਬਹਰਿ ਦੀਆਂ ਬੰਦਸਿ਼ਾਂ ਅਤੇ ਉਸਦਾ ਨਭਿਾਅ । ਭਾਵੇਂ ਕੁਝ ਤਕਨੀਕੀ ਕਮਜ਼ੋਰੀਆਂ ਸਾਹਮਣੇ ਆਉਂਦੀਆਂ ਹਨ, ਪਰ ਸਮਿਰਨ ਅਕਸ ਨੇ ਗ਼ਜ਼ਲ ਦੇ ਵਧਿਾਨ ਨਾਲ ਨਆਿਂ ਕਰਨ ਦੀ ਸਫਲ ਕੋਸ਼ਸਿ਼ ਕੀਤੀ ਹੈ। ਇਸ ਤਰ੍ਹਾਂ, ਸਮਿਰਨ ਅਕਸ ਆਪਣੀ ਪਹਲਿੀ ਗ਼ਜ਼ਲ-ਪੁਸਤਕ ਰਾਹੀਂ ਪੰਜਾਬੀ ਗ਼ਜ਼ਲ-ਸਾਹਤਿ ਨੂੰ ਇਕ ਨਵੀਂ ਝਲਕ ਦੰਿਦੀ ਹੈ ਅਤੇ ਆਪਣੀ ਨਵਿੇਕਲੀ ਆਵਾਜ਼ ਰਾਹੀਂ ਇਸ ਰੂਪ ਨੂੰ ਸਮਾਜਕ ਚੰਿਤਨ ਅਤੇ ਆਧੁਨਕਿ ਸਰੋਕਾਰਾਂ ਨਾਲ ਜੋੜਦੀ ਹੈ। ‘ਜੀਅ ਕਰਦੈ’ ਗ਼ਜ਼ਲ ਸੰਗ੍ਰਹ ਿਪੰਜਾਬੀ ਗ਼ਜ਼ਲ ਵੱਿਚ ਮਹੱਤਵਪੂਰਨ ਯੋਗਦਾਨ ਵਜੋਂ ਦਰਜ ਕਰਨਯੋਗ ਹੈ।     

KEYWORDS : ਤਸ਼ਬੀਬ,  ਤਸਵੁੱਫ,  ਭੌਤਿਕਵਾਦ,  ਮੁਜ਼ਾਰਿਆ,  ਤਗੱਜੁ਼ਲ।

Click here to download Fulltext

Click here to download Certificate ( Author)

Click here to download Certificate ( Co-Author)

Quick Navigation